ਬਰਨਾਲਾ- ਸ਼੍ਰੇਆਮ ਸ੍ਰੀ ਸਾਹਿਬ ਦੀ ਬੇਅਦਬੀ ਕਰਦਾ ਹੋਇਆ ਵਿਅਕਤੀ ਕਿਰਪਾ ਕਰਕੇ ਇਸ ਵਿਅਕਤੀ ਨੂੰ ਪਛਾਣੋ । ਕੱਲ ਦੁਪਿਹਰ ਬਰਨਾਲਾ ਨੇੜੇ ਇੱਕ ਢਾਬੇ ਤੇ ਇਸ ਨੋਜਵਾਨ ਦਾਹੜੀ ਕੇਸ ਕੱਟੇ ਸਨ ਪਰ ਕਿਰਪਾਨ ਉਪਰੋਂ ਦੀ ਪਾਈ ਹੋਈ ਸੀ ਅਸਹਿਣਯੋਗ ਗੱਲ ਇਹ ਹੈ ਕਿ ੳਹ ਸਿਗਰਟ ਪੀ ਰਿਹਾ ਸੀ। ਜੇ ਕਿਸੇ ਵਿਅਕਤੀ ਨੂੰ ਇਸ ਵਿਅਕਤੀ ਦੀ ਪਹਿਚਾਣ ਹੈ ਉਹ ਇਸ ਵਿਅਕਤੀ ਸੰਬੰਧੀ ਜਾਣਕਾਰੀ ਦਿਉ ਤਾਂ ਜੋ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਾਇਆ ਜਾ ਸਕੇ। ਸੁਰਿੰਦਰ ਸਿੰਘ ਠੀਕਰੀਵਾਲਾ 9855506306 ਮੁੱਖ ਸੇਵਾਦਾਰ ਗੁਰਮਿਤ ਪਰਚਾਰ ਸੇਵਾ ਲਹਿਰ.. ਕਿ੍ਪਾ ਕਰਕੇ ਏਸ ਫੋਟੌ ਨੂੰ ਵੱਧ ਤੋ ਵੱਧ ਸੇਅਰ ਕਰੋ. ਤਾ ਜੋ ਏਸ ਬੰਦੇ ਵਾਰੇ ਪਤਾ ਲਗ ਸਕੇ......
No comments:
Post a Comment